ਵਿਧਾਇਕ ਪਾਹੜਾ ਨੇ ਵੱਖ-ਵੱਖ ਵਾਰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ, ਲੋਕਾਂ ਦਾ ਮਿਲ ਰਿਹਾ ਸਾਥ

ਗੁਰਦਾਸਪੁਰ, 7 ਫਰਵਰੀ (ਮੰਨਣ ਸੈਣੀ)।ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਰੁਲੀਆ ਰਾਮ ਕਲੋਨੀ ਵਾਰਡ ਨੰ: 29, ਦੁਰਗਾ ਕਲੋਨੀ ਵਾਰਡ ਨੰ: 24 ਅਤੇ ਵਾਰਡ ਨੰ: 18 ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਪਾਹੜਾ ਵੱਲੋਂ ਕਰਵਾਏ ਗਏ ਵਿਕਾਸ ਕਾਰਜ਼ਾ ਕਾਰਣ ਉਨਹਾਂ ਨੂੰ ਲੋਕਾਂ ਦਾ ਸਾਥ ਮਿਲ ਰਿਹਾ। ਮੀਟਿੰਗ ਨੂੰ … Continue reading ਵਿਧਾਇਕ ਪਾਹੜਾ ਨੇ ਵੱਖ-ਵੱਖ ਵਾਰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ, ਲੋਕਾਂ ਦਾ ਮਿਲ ਰਿਹਾ ਸਾਥ